(pa) ਗੁਰੂ ਸ਼ਿਆਗ ਯੋਗਾ

ਗੁਰੂਦੇਵ ਰਾਮਲਾਲਜੀ ਸਿਆਗ (1926-2017)

ਬਾਬਾ ਗੰਗਾਈਨਾਥਜੀ ਯੋਗੀ (ਅਣਜਾਣ-1983)

ਗੁਰੂ ਸ਼ਿਆਗ ਯੋਗਾ

ਜੀ.ਐਸ.ਵਾਈ

ਪੂਰੀ ਮੁਫਤ

ਕੋਈ ਦਾਨ ਨਹੀਂ

ਗੁਰੂ ਸ਼ਿਆਗ ਯੋਗਾ

ਜੀ.ਐਸ.ਵਾਈ

ਕੋਈ ਰਜਿਸਟ੍ਰੇਸ਼ਨ ਨਹੀਂ

ਕੋਈ ਸਿਖਲਾਈ ਨਹੀਂ

ਜੀ.ਐਸ.ਵਾਈ.ਸੰਖੇਪ ਵਿੱਚ
ਗੁਰੂ ਸਿਯਾਗ ਯੋਗ ਦੇ ਵਿਚ ਧਯਾਨ ਤੇ ਮੰਤ੍ਰ ਦਾ ਮਾਨਸਿਕ ਜਪ ਕੀਤਾ ਜਾਂਦਾ ਹੈ .. Read more
ਸ਼ਕਤੀ ਜਾਗ੍ਰਿਤੀ

ਗੁਰੂ ਸਿਯਾਗ ਯੋਗ ਵਿਚ ਕੁੰਦਾਲਿਨੀ ਜਾਗਰਣ ਸ਼ਕ੍ਤਿਪਾਤ ਦੀਕਸ਼ਾ ਦੇ .. Read more

ਕੁੰਡਲਨੀ

ਏਸ ਧਯਾਨ ਤੇ ਜਪ ਦੇ ਨਾਲ ਮਨੁਖ ਦੀ ਕੁੰਦਾਲਿਨੀ ਜਾਗਰਤ .. Read more

ਧਿਆਨ ਸਿਮਰਨ
ਅਰਾਮ ਨਾਲ ਬੈਠ ਕੇ, ਗੁਰੂ ਦੇ ਫੋਟੋ ਨੂੰ ਥੋੜੀ ਦੇਰ ਧੀਆਣ ਨਾਲ ਦੇਖੋ. Read more

ਗੁਰੂਦੇਵ ਸ਼੍ਰੀ ਰਾਮਲਾਲਜੀ ਸਿਆਗ (1926-2017)

    ਬਾਬਾ ਸ਼੍ਰੀ ਗੰਗਾਈ ਨਾਥ ਜੀ ਯੋਗੀ (ਅਣਜਾਣ-1983)

      ਸਾਡੇ ਬਾਰੇ

      ਗੁਰੂ ਸਿਯਾਗ ਯੋਗ ਦੇ ਵਿਚ ਧਯਾਨ ਤੇ ਮੰਤ੍ਰ ਦਾ ਮਾਨਸਿਕ ਜਪ ਕੀਤਾ ਜਾਂਦਾ ਹੈ | ਏ ਯੋਗ ਵਿਚ ਸ਼ਕ੍ਤਿਪਾਤ ਦੀਕਸ਼ਾ ਨਾਲ, ਗੁਰੂ ਦ੍ਵਾਰਾ ਦਿਤਾ ਗਯਾ ਮੰਤ੍ਰ, ਏ ਸੰਜੀਵਨੀ ਮੰਤ੍ਰ ਹੈ | ਏ ਮਨ੍ਰਤਾ ਦੇ ਜਾਪੁ ਦੇ ਨਾਲ ਕੁੰਡਲਨੀ ਸ਼ਕਤੀ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਹੈ | ਪ੍ਰਾਚੀਨ ਕਲ ਵਿਚ ਗੁਰੂ ਏਕ ਮੰਤ੍ਰ ਨੂ ਜੀਵਨ ਕਾਲ ਤਕ ਜਪਦੇ ਸੀ | ਫੇਰ ਉਸ ਮੰਤ੍ਰ ਨੂ ਆਪਣੇ ਕਿਸੀ ਯੋਗੀ ਸ਼ਿਸ਼੍ਯ ਨੂ ਦੇਂਦੇਸੀ | ਫੇਰ ਓ ਸ਼ਿਸ਼੍ਯ ਅਗੇ ਆਪਣੇ ਦੂਜੇ ਸ਼ਿਸ਼੍ਯਾਂ ਨੂ ਦੇਨ੍ਦਾਸੀ | ਏ ਮੰਤ੍ਰ ਵਿਚ ਕਈ ਗੁਰੂਆਂ ਦੀ ਸਾਧਨਾ ਦੀ ਓਰਜਾ ਭਰੀ ਹੁਇਆ | ਇਸ ਵਾਸਤੇ ਏ ਸੰਜੀਵਨੀ ਮੰਤ੍ਰ ਕੇਲਾਂਦਾ ਹੈ | ਏ ਮੰਤਰ ਸਾਰੀ ਦੁਨਿਯਾਂ ਚ ਕਾਮ ਕਰਦਾ ਹੈ | ਇਸ ਧਯਾਨ ਦਾ ਤਰੀਕਾ ਤੇ ਮੰਤ੍ਰ (ਗੁਰੂ ਦੀ ਵਾਨੀ ਚ) ਔਦਿਓ ਤੇ ਵਿਦੇਓ www.gurusiyagyoga.org ਏਸ ਵੇਬਸਾਇਟ ਤੇ ਉਪਲਬਧ ਹੈ | ਏ ਧਯਾਨ ੧੫ ਮਿੰਟ ਸੁਵੇਰੇ ਤੇ ੧੫ ਮਿੰਟ ਸ਼ਾਮੀ ਕੀਤਾ ਜਾਂਦਾ ਹੈ | ਮੰਤ੍ਰ ਦਾ ਲਗਾਤਾਰ ਮਾਨਸਿਕ ਜਪ ਕਰੰਦੇ ਨਾਲ ਏ ਮੰਤਰ ਅਜਪਾ ਮੰਤਰ ਜਪ ਹੋ ਜਾਂਦਾ ਹੈ | ਏ ਮਨੁਖ ਦੀ ਲਗਣ ਤੇ ਨਿਰਭਰ ਕਰਦਾ ਹੈ | ਗੁਰੂ ਸਿਯਾਗ ਯੋਗ ਪੂਰੀ ਤਰ੍ਹਾਂ ਮੁਫਤ ਹੈ | ਇਸ ਯੋਗ ਵਿਚ ਕੋਈ ਲੇਨਦੇਨ ਨਹੀਂ ਹੈ | Read more
      Help Translate GSY
      We invite people to help us propagate Guru Siyag's Yoga and its benefits by translating the material on this website in their local languages. We have made an attempt to translate some content of the English website in several languages. However, there is still a lot of work to be done, and we would appreciate any help in getting more data translated. We are grateful to practitioners in Germany, Brazil, Greece and Colombia who have helped us in translating the website in German, Portuguese, Spanish, French, Arabic, Hebrew, Greek, Persian, Swahili and Filipino (Tagalog). More contributions are welcomed!

      ਗੁਰੂ ਸਿਯਾਗ - ਸਵੈ ਅਨੁਭਵ ਦੇ ਰਾਹ ਅਤੇ ਸੰਪੂਰਨ ਇਲਾਜ

      error: Content is protected !!