- ਗੁਰੂ ਮੰਤਰ ਤੋਂ ਪਲਾਂ ਦਿੱਤੀ ਜਾਣ ਵਾਲੀ ਸ੍ਪੀਚ ਨੂ ਪੇਲਾਂ ਸੁਣੋ ਫੇਰ “ਦੀਕਸ਼ਾ ਦਾ ਵੀਡੀਓ” ਦੇਖੋ
- gssyworld@gmail.com ਮੰਤ੍ਰ ਨੂ ਲੇਨ ਵਾਸਤੇ ਈਮੇਲ ਕਰੋ
- ਯਾਂ ੯੪੬੮੬੨੩੫੨੮ ਏਸ ਨਮ੍ਬਰ ਤੇ ਮੰਤਰ ਲਈ ਵ੍ਹਾਟਸਅਪ ਕਰ ਸਕਦੇ ਹੋ|
ਮਂਤਰ ਨੂ ਕੇਵਲ ਗੁਰੂ ਦੀ ਅਵਾਜ਼ ਵਿਚ ਇ ਸੁਣਨਾ ਹੈ | ਕਿਸੀ ਨੂ ਬੋਲ ਕੇ ਨਹੀ ਦਸਣਾ | ਪੇਲਾਂ ਗੁਰੂ ਦੇ ਅਵਾਜ਼ ਦੇ ਮੰਤਰ ਦੀ ਔਦਿਓ ਭੇਜੀ ਜਾਏਗੀ | ਜਦੋ ਤੁਸੀਂ ਏਕ ਬਾਰ ਮਂਤਰ ਨੂ ਗੁਰੂ ਦੀ ਆਵਾਜ਼ ਵਿਚ ਸੁਣ ਲਓਗੇ ਤਦ ਤਵਾਨੂ ਏ ਮੰਤ੍ਰ ਲਿਕ੍ਯਾ ਹੋਯਾ ਭੇਜਯਾ ਜਾਵੇਗਾ |