­

(pa) ਗੁਰੂ ਸ਼ਿਆਗ ਯੋਗਾ

ਗੁਰੂ ਸਿਯਾਗ ਯੋਗ ਵਿਚ ਕੁੰਦਾਲਿਨੀ ਜਾਗਰਣ ਸ਼ਕ੍ਤਿਪਾਤ ਦੀਕਸ਼ਾ ਦੇ ਦ੍ਵਾਰਾ ਹੁੰਦਾ ਏ | ਇਸ ਸ਼ਕ੍ਤਿਪਾਤ ਦੀਕਸ਼ਾ ਚ ਗੁਰੂ ਦ੍ਵਾਰਾ ਏਕ ਦਿਵ੍ਯ ਮੰਤ੍ਰ ਦਿਤਾ ਜਾਂਦਾ ਹੈ | ਏ ਮੰਤ੍ਰ ਕੇਵਲ ਗੁਰੂ ਦੀ ਆਵਾਜ਼ ਵਿਚ ਔਦਿਓ ਤੇ ਵਿਦੇਓ ਦੀ ਆਵਾਜ਼ ਨਾਲ ਇ ਸੁਨ੍ਯ ਜਾਂਦਾ ਏ |

ਸ਼ਕਤੀਪਾਤ ਕੀ ਏ ? ਏ ਸ਼ਰੀਰ ਵਿਚ ਏਕ ਊਰਜਾ ਦਾ ਟਰਾਂਸਫਰ ਏ | ਏਸ ਮੰਤ੍ਰ ਨਾਲ ਮਨੁਖ ਦੀ ਕੁੰਦਾਲਿਨੀ ਜਾਗਰਤ ਹੋਣ ਲਗਦੀ ਹੈ | ਗੁਰੂ ਇਸ ਮੰਤ੍ਰ ਦ੍ਵਾਰਾ ਏਕ ਰਾਹ ਦਿਖਾ ਦੇਂਦਾ ਏ, ਅਗੇ ਮਨੁਖ ਨੂ ਆਪਣੀ ਸਾਧਨਾ ਆਪਣੇ ਆਪ ਕਰਨੀ ਹੁੰਦੀ ਹੈ |

ਗੁਰੂ ਸਿਯਾਗ ਯੋਗ, ਨਾਥ ਗੁਰੂਆਂ ਦੀ ਦੇਣ ਏ | ਇਸ ਯੋਗਚ ਸ਼ਕ੍ਤਿਪਾਤ ਕੀਤਾ ਜਾਂਦਾ ਏ | ਮਨੁਖ ਏ ਸਮਝਣ ਲਗਦਾ ਏ, ਗੁਰੂ ਆਪਣੀ ਊਰਜਾ ਮਨੁਖ ਦੇ ਸ਼੍ਰੀਚ ਪ੍ਰਵੇਸ਼ ਕਰਵਾ ਦੇਂਦਾ ਏ, ਯਾ ਬਾਹਰੋਂ ਕੁਚ੍ਹ ਸ਼ਰੀਰਚ ਪਾ ਦੇਂਦਾ ਏ | ਪਰ ਏਦਾਂ ਕੁਚ੍ਹ ਨਹੀਂ ਹੈ | ਗੁਰੂ ਦਾ ਏ ਕਹਨਾ ਏ, ਕੁੰਦਾਲਿਨੀ ਸ਼ਕਤੀ ਮਨੁਖ ਦੇ ਸ਼ਰੀਰ ਵਿਚ ਸੁਤੀ ਪਾਈ ਏ | ਉਸ ਸ਼ਕਤੀ ਨੂ ਕਿਸੀ ਦੂਸਰੇ ਮਨੁਖ ਵਿਚ ਟਰਾਂਸਫਰ ਨਹੀਂ ਕਰ ਸਕਦੇ | ਸਧਾਰਨ ਸ਼ਬਦਾਂਚ ਸ਼ਕ੍ਤਿਪਾਤ ਦਾ ਏ ਮਤਲਬ ਹੈ – ਇਕ ਦੀਪਕ ਤੋਂ ਦੂਜੇ ਦੀਪਕ ਨੂ ਜਲਾਨਾ | ਪ੍ਰਤੇਕ ਮਨੁਖ ਜਨਮ ਤੋਂ ਪੂਰਨ ਹੈ | ਮਨੁਖ ਏਕ ਇੱਦਾਂ ਦਾ ਦਿਵਾ ਹੈ ਜੇੜੇ ਵਿਚ ਤੇਲ ਤੇ ਬੱਤੀ ਦੋਨੋਂ ਏ, ਬਸ ਪ੍ਰਕਾਸ਼ ਨਹੀਂਏ | ਤ੍ਵਾਨੂ ਬਸ ਇਕ ਜਲਦੇ ਹੁਏ ਦੀਵੇ ਦੀ ਜਰੂਰਤ ਹੈ |ਜਿਦਾਂ ਇ ਤੁਸੀਂ ਓਸ ਜਲਦੇ ਹੁਏ ਦੀਵੇ ਕੋਲ ਆਓੰਗੇ ਤਾਂ ਤੁਸੀਂ ਆਪਨੇ ਆਪ ਪ੍ਰਕਾਸ਼ਿਤ (ਬਦਲਾਵ) ਹੋ ਜਾਣਗੇ | ਇਹੀ ਗੁਰੂ ਸਿਯਾਗ ਯੋਗ ਦਾ ਸ਼ਕ੍ਤਿਪਾਤ ਏ |

error: Content is protected !!