(pa) ਗੁਰੂ ਸ਼ਿਆਗ ਯੋਗਾ

  • ਏ ਜਿੰਦੇ ਜੀ ਮੋਕ੍ਸ਼ ਤੇ ਮਨੁਖ ਦਾ ਦਿਵ੍ਯ ਰਪਾਂਤਰਾਂ ਦਾ ਮਾਰਗ ਹੈ | ਏ ਆਤਮਾਂ ਤੋਂ ਪ੍ਰਮਾਤਮਾ ਦਾ ਮਿਲਣ ਦਾ ਮਾਰਗ ਏ | ਏਸ ਕਰਨ ਤੋਂ ਬਿਮਾਰੀ, ਨਸ਼ੇ, ਚਿੰਤਾ ਆਪਣੇ ਆਪ ਮਿਟਨ ਲਗਦੇ ਹਨ |
  • ਕੁਚ੍ਹ ਸਮਯ ਬਾਅਦ ਏ ਮੰਤ੍ਰ ਅਜਪਾ ਹੋ ਜਾਂਦਾ ਹੈ | ਏ ਆਪਣੇ ਆਪ ਤ੍ਵਾਦੇ ਅੰਦਰ ਚਲਨਾ ਸ਼ੁਰੂ ਹੋ ਜਾਏਗਾ |
  • ਜਦੋਂ ਮਨੁਖ ਦਾ ਆਧ੍ਯਾਤ੍ਮਿਕ ਵਿਕਾਸ ਹੋਣ ਲਗਦਾ ਏ ਤਦ ਉਸਨੂ “ਅਨਾਹਤ ਨਾਦ” ਸੁਨਾਈ ਦੇਣ ਪੀਂਦਾ ਏ | ਇਸ ਨਾਦ ਨਾਲ ਮਨੁਖ ਕਿਨਨੀ ਵੀ ਪਰੇਸ਼ਾਨੀ ਵਿਚ ਹੋਵੇ ਇਸ ਨਾਦ ਨਾਲ ਉਸਨੂ ਅੰਦਰੂਨੀ ਸ਼ਾਂਤੀ ਮਿਲਦੀ ਏ | ਨਾਦ ਸੁਨਾਈ ਦੇਣ ਦਾ ਮਤਲਬ ਏ ਉਸ ਮਨੁਖ ਦੀ ਆਧਾਯ੍ਤ੍ਮਿਕ ਯਾਤਰਾ ਸ਼ੁਰੂ ਹੋ ਚੁਕੀ ਹੈ |
  • ਇਸ ਯੋਗ ਨਾਲ ਮਨੁਖ ਨੂ ਕਈ ਸਿਦ੍ਧਿਯਾਂ ਹਾਂਸਿਲ ਹੋ ਜਾਨ੍ਦਿਯਾਂ ਹਨ ਜਿੱਦਾਂ ਪ੍ਰਤੀਭ ਗਯਾਨ, ਏਡੇ ਵਿਚ ਮਨੁਖ ਪਿਛ੍ਲਿਯਾਂ ਤੇ ਆਨ ਵਾਲਿਯਾਂ ਘਟਨਾਵਾਂ ਨੂ ਦੇਖ ਤੇ ਸੁਣ ਸਕਦਾ ਹੈ |
  • ਕਈ ਸਾਧਕਾਂ ਨੂ “ਖੇਚਰੀ ਮੁਦ੍ਰਾ” ਲਗੀ ਹੈ, ਜੇਚ ਜੀਭ ਆਪਣੇ ਆਪ ਪਿਛੇ ਖਿਚ੍ਤੀ ਜਾਂਦੀ ਹੈ ਅਤੇ ਇਸ ਰਸ ਟਪਕਣ ਲਗਦਾ ਹੈ | ਇਸਨੂ ਯੋਗੀਆਂ ਨੇ ਅਮ੍ਰੁਟ ਕਿਹਾ ਏ | ਏਸ ਕਾਰਣ ਤੋਂ ਅਨੇਕੋਂ ਬ੍ਮਾਰੀਆਂ ਠੀਕ ਹੋ ਜਾਦਿਯਾਂ ਨੇ |
  • ਇਸ ਯੋਗ ਨਾਲ ਮਨੁਖ ਦੀ ਆਦਤਾਂ ਵਿਚ ਸੁਧਾਰ ਆਪਣੇ ਆਪ ਆਣ ਲਗਦਾ ਹੈ (ਤਾਮਸਿਕ ਆਦਤਾਂ ਤੋਂ ਸਾਤਵਿਕ ਆਦਤਾਂ ਵਿਚ ਪਰਿਵਰਤਨ)
  • ਲਗਾਤਾਰ ਧਯਾਨ ਕਰਨ ਦੇ ਨਾਲ ਮਨੁਖ ਜਿਉਂਦੇ ਹੁਏ ਮੋਕ੍ਸ਼ ਦੀ ਪ੍ਰਾਪਤੀ ਹੋ ਸਕਦੀ ਏ |
error: Content is protected !!