(pa) ਗੁਰੂ ਸ਼ਿਆਗ ਯੋਗਾ

ਗੁਰੂ ਸਿਯਾਗ ਯੋਗ ਦੇ ਵਿਚ ਧਯਾਨ ਤੇ ਮੰਤ੍ਰ ਦਾ ਮਾਨਸਿਕ ਜਪ ਕੀਤਾ ਜਾਂਦਾ ਹੈ | ਏ ਯੋਗ ਵਿਚ ਸ਼ਕ੍ਤਿਪਾਤ ਦੀਕਸ਼ਾ ਨਾਲ, ਗੁਰੂ ਦ੍ਵਾਰਾ ਦਿਤਾ ਗਯਾ ਮੰਤ੍ਰ, ਏ ਸੰਜੀਵਨੀ ਮੰਤ੍ਰ ਹੈ | ਏ ਮਨ੍ਰਤਾ ਦੇ ਜਾਪੁ ਦੇ ਨਾਲ ਕੁੰਡਲਨੀ ਸ਼ਕਤੀ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਹੈ | ਪ੍ਰਾਚੀਨ ਕਲ ਵਿਚ ਗੁਰੂ ਏਕ ਮੰਤ੍ਰ ਨੂ ਜੀਵਨ ਕਾਲ ਤਕ ਜਪਦੇ ਸੀ | ਫੇਰ ਉਸ ਮੰਤ੍ਰ ਨੂ ਆਪਣੇ ਕਿਸੀ ਯੋਗੀ ਸ਼ਿਸ਼੍ਯ ਨੂ ਦੇਂਦੇਸੀ | ਫੇਰ ਓ ਸ਼ਿਸ਼੍ਯ ਅਗੇ ਆਪਣੇ ਦੂਜੇ ਸ਼ਿਸ਼੍ਯਾਂ ਨੂ ਦੇਨ੍ਦਾਸੀ | ਏ ਮੰਤ੍ਰ ਵਿਚ ਕਈ ਗੁਰੂਆਂ ਦੀ ਸਾਧਨਾ ਦੀ ਓਰਜਾ ਭਰੀ ਹੁਇਆ | ਇਸ ਵਾਸਤੇ ਏ ਸੰਜੀਵਨੀ ਮੰਤ੍ਰ ਕੇਲਾਂਦਾ ਹੈ | ਏ ਮੰਤਰ ਸਾਰੀ ਦੁਨਿਯਾਂ ਚ ਕਾਮ ਕਰਦਾ ਹੈ | ਇਸ ਧਯਾਨ ਦਾ ਤਰੀਕਾ ਤੇ ਮੰਤ੍ਰ (ਗੁਰੂ ਦੀ ਵਾਨੀ ਚ) ਔਦਿਓ ਤੇ ਵਿਦੇਓ www.gurusiyagyoga.org ਏਸ ਵੇਬਸਾਇਟ ਤੇ ਉਪਲਬਧ ਹੈ | ਏ ਧਯਾਨ ੧੫ ਮਿੰਟ ਸੁਵੇਰੇ ਤੇ ੧੫ ਮਿੰਟ ਸ਼ਾਮੀ ਕੀਤਾ ਜਾਂਦਾ ਹੈ | ਮੰਤ੍ਰ ਦਾ ਲਗਾਤਾਰ ਮਾਨਸਿਕ ਜਪ ਕਰੰਦੇ ਨਾਲ ਏ ਮੰਤਰ ਅਜਪਾ ਮੰਤਰ ਜਪ ਹੋ ਜਾਂਦਾ ਹੈ | ਏ ਮਨੁਖ ਦੀ ਲਗਣ ਤੇ ਨਿਰਭਰ ਕਰਦਾ ਹੈ | ਗੁਰੂ ਸਿਯਾਗ ਯੋਗ ਪੂਰੀ ਤਰ੍ਹਾਂ ਮੁਫਤ ਹੈ | ਇਸ ਯੋਗ ਵਿਚ ਕੋਈ ਲੇਨਦੇਨ ਨਹੀਂ ਹੈ |

error: Content is protected !!