ਹਰ ਮਨੁਖ ਦੇ ਅੰਦਰ ਤਿਨ ਪ੍ਰਕਾਰ ਦੀ ਵ੍ਰੁਤ੍ਤਿਯਾਂ ਹੁੰਦੀਆਂ ਨੇ – ਪੇਹਲੀ ਸਾਤਵਿਕ (ਸ਼ੁਧ, ਸ਼ਾਂਤ ਤੇ ਪਰਕਾਸ਼),ਦੂਜੀ ਰਾਜਸਿਕ (ਆਵੇਸ਼ ਵਿਚ ਆਣਾ, ਤੇਜ ਗੁਸਸਾ), ਤੀਜੀ ਤਾਮਸਿਕ (ਆਲਸੀ,ਨਿਤਥ੍ਲਾ, ਅਗਯਾਨੀ) | ਏ ਵਰਾੱਤਿਆਂ ਮਨੁਸ਼੍ਯ ਦੀ ਪਹਚਾਨ ਦਸਦਿਆਂ ਵਾਂ ਕੀ ਓ ਕੇਡੀ ਵਰਾਤ੍ਤੀ ਵਿਚ ਸਫਰ ਕਰਦਾ ਪ੍ਯਾ ਏ | ਮਨਿਖ ਦੀ ਜਿੰਦਗੀ, ਕਰਮ ਤੇ ਸ਼ੋਕ ਓੜੀ ਵਰਾੱਤਿਆਂ ਦੇ ਅਨੁਸਾਰ ਹੁੰਦੇ ਨੇ | ਮਨੁਖ ਦਾ ਖਾਣ-ਪਾਣ ਓੜੀ ਵਰਾਤ੍ਤੀ ਦੇ ਅਨੁਸਾਰ ਹੁੰਦਾ ਏ | ਜਿਸ ਮਨੁਖ ਤੇ ਤਾਮਸਿਕ ਵਰਾਤ੍ਤੀ ਹਾਵੀ ਹੁੰਦੀ ਏ ਓ ਨਸ਼ੇ ਦਾ ਆਦਿ ਹੋ ਜਾਂਦਾ ਏ | ਧਯਾਨ ਤੇ ਨਾਮ ਜਪ ਦੇ ਨਾਲ ਮਨੁਖ ਦੀ ਵਰਾੱਤਿਆਂ ਵਿਚ ਬਦ੍ਲਵ ਆਣ ਲਗਦਾ ਏ | ਇਸ ਨਾਮ ਜਪ ਦੇ ਨਾਲ ਮਨੁਖ ਨੂ ਨਾਮ ਦਾ ਨਸ਼ਾ ਚੜ੍ਹ ਜਾਂਦਾ ਏ| ਅਤੇ ਉਸਨੂ ਬਾਹਰੀ ਨਸ਼ੇ ਦੀ ਲੋੜ ਖਤਮ ਹੋ ਜਾਂਦੀ ਏ | ਨਸ਼ਾ ਤੁਸੀਂ ਆਪ ਨਹੀ ਕਰਦੇ ਤਵਾਦੇ ਅੰਦਰ ਜੇਡੀ ਤਾਮਸਿਕ ਵਰਾਤ੍ਤੀ ਏ, ਓ ਨਸ਼ਆਂ ਦੀ ਡਿਮਾੰਡ ਕਰਦੀ ਏ | ਇਸ ਧਯਾਨ ਤੇ ਨਾਮ ਜਪ ਦੇ ਨਾਲ ਤਾਮਸਿਕ ਵਰ੍ਤ੍ਤੀਆਂ, ਸਾਤਵਿਕ ਵਰਾੱਤਿਆਂ ਵਿਚ ਬਦਲ ਜਾਦੀਆਂ ਨੇ | ਇਸ ਕਾਰਣ ਸਾਰੇ ਪ੍ਰਕਾਰ ਦੇ ਨਸ਼ੇ ਜਿਦਾਂ – ਸ਼ਰਾਬ, ਅਫੀਮ, ਸਮੇਕ, ਭਾਂਗ,ਬੀੜੀ, ਸਿਗਰੇਟ, ਗੁਟਖਾ,ਜਰਦਾ ਏ ਸਾਰੀ ਚੀਜਾਂ ਤੋ ਬਿਨਾ ਪਰੇਸ਼ਾਨੀ ਨਾਲ ਛੁਟਕਾਰਾ ਮਿਲ ਜਾਂਦਾ ਏ | ਕੋਈ ਵੀ ਖਾਨ-ਪਾਨ ਦੀ ਮਜਬੂਰੀ ਆਪਣੇ ਆਪ ਹਟ ਜਾਂਦੀ ਏ | ਅਤੇ ਕੋਈ ਸਾਇਡ ਅਫੇਕਟ ਨਹੀ ਹੁੰਦਾ | ਜਿਦਾਂ ਕੋਈ ਮੁਟਾਪਾ ਨਹੀ ਚਾਂਦਾ ਪਰ ਖਾਣ ਦੀ ਲਤ (ਹਕੀਕਤ ਵਿਚ ਸ਼ਰੀਰ ਦੀ ਮਾਂਗ) ਨਹੀ ਛੁਟਦੀ | ਏ ਧਯਾਨ ਤੇ ਨਾਮ ਜਪ ਦੇ ਨਾਲ ਮੁਟਾਪਾ ਘਟ ਹੋਣ ਲਗਦਾ ਏ | ਖਾਨ- ਪੀਣ ਆਪਨੇ ਆਪ ਘਟ ਹੋਣ ਲਗੇਗਾ |