ਸਾਰੇ ਪਰਕਾਰਦੇ ਗੁਸ੍ਸੇ ਪਰੀਸਥੀਤੀਆਂ ਨੂ ਕਾਬੂ ਕਰਣ ਦੀ ਕੋਸ਼ਿਸ਼ ਦੇ ਕਾਰਣ ਹੁੰਦੇ ਨੇ | ਜਦੋਂ ਕਾਮ ਇਚ੍ਹਾ ਦਾ ਨਹੀ ਹੁੰਦਾ ਤਾਂ ਸਾਡੇ ਅੰਦਰ ਨਿਰਾਸ਼ਾ ਅਤੇ ਕ੍ਰੋਧ ਪੈਦਾ ਹੁੰਦਾ ਏ | ਅਸੀਂ ਆਪਣੀ ਇਚ੍ਛਾਵਾਂ ਨੂ ਪੂਰਾ ਕਰਣ ਲਈ ਇੰਨੇ ਵ੍ਯਾਕੁਲ ਹੋ ਜਾਂਦੇ ਆਂ, ਜਦੋਂ ਓਸ ਇਚ੍ਛਾ ਦੀ ਪੂਰਤੀ ਨਹੀ ਹੁੰਦੀ,ਤਾਂ ਸਾਡੇ ਅੰਦਰ ਦੀ ਓਰਜਾ, ਆਗ ਬਣ ਜਾਂਦੀ ਏ | ਏਈ ਸਾਨੂ ਅੰਦਰ ਇ ਅੰਦਰ ਜਾਲਾਂਦੀ ਏ (ਏ ਹੀ ਕ੍ਰੋਧ ਲੇ ਆਂਦੀ ਹੈ) | ਗੁਰੂ ਸਿਯਾਗ ਦਾ ਕਹਣਾ ਏ – ਮਰਤ੍ਯੁ ਦੇ ਬਾਦ ਸ਼ਰੀਰ ਨੂ ਅਗਨੀ ਚ ਜਲਾਯਾ ਜਾਂਦਾ ਏ | ਅਗਨੀ ਸ਼ਰੀਰ ਨੂ ਰਾਖ ਕਰ ਦੇਂਦੀ ਹੈ | ਪਰ ਗੁਸਸਾ ਮਨੁਖ ਨੂ ਜਿੰਦੇ ਜੀ ਸਾੜ ਦੇਂਦਾ ਏ | ਮਨੁਖ ਓਸ ਗੁਸ੍ਸੇ ਚ ਆਪਣਾ ਆਪਾ ਖੋ ਦੇਂਦਾ ਏ | ਅਤੇ ਏਸ ਹੀ ਗੁਸ੍ਸੇਚ ਮਨੁਖ ਓ ਕਾਮ ਕਰ ਦੇਂਦਾ ਹੈ ਜਿਸਨੂ ਵਾਪਸ ਸੁਧਾਰ ਨਹੀ ਸਕਦੇ | ਏਸ ਕਰਨ ਕਦੀ ਹਮੇਸ਼ਾ ਦਾ ਨੁਕਸਾਨ ਹੋ ਜਾਂਦਾ ਏ | ਏਸ ਕਰਨ ਤੋਂ ਉਤਪੰਨ ਹੋਣ ਵਾਲਾ ਗੁਸਸਾ ਜੀਵਨ ਚ ਗਲਤ ਨਿਰਣਆਂ ਦੀ ਸ਼ਰੰਖਲਾ ਸ਼ੁਰੂ ਹੋ ਜਾਂਦੀ ਏ |
ਡਾਕਟਰ ਏਸ ਗੁਸ੍ਸੇ ਨੂ ਕੰਟਰੋਲ ਕਰਣ ਦੇ ਕਈ ਤਰੀਕੇ ਦਸਦੇ ਨੇ – ਜਿਦਾਂ ਗੁਸ੍ਸੇ ਨੂ ਕੰਟਰੋਲ ਕਰਣ ਦਾ ਬਾਹਰੀ ਪਰਯਾਸ, ਗੁਸ੍ਸੇ ਨੂ ਦਬਾਨਾ, ਯਾ ਆਪਣੇ ਆਪ ਨੂ ਕਿਸੀ ਕਾਮ ਵਿਚ ਵ੍ਯ੍ਸਤ ਕਰਣ ਦੀ ਕੋਸ਼ਿਸ਼, ਯਾ ਲੰਬੇ ਲਮ੍ਬੇ ਸਾ ਲੇਕੇ ਗੁਸ੍ਸੇ ਨੂ ਕੰਟਰੋਲ ਕਰਣ ਦਾ ਪਰਯਾਸ | ਯਾ ਗੁਸ੍ਸੇ ਨੂ ਕੰਟਰੋਲ ਕਰਣ ਲਈ ਡਾਕਟਰ ਨੀਂਦ ਦੀ ਗੋਲੀਆਂ ਦੇ ਦੇਂਦੇ ਨੇ | ਪਰ ਏ ਸਾਰੇ ਤਰੀਕੇ ਬਹੁਤ ਘਟ ਸਮਯ ਲਈ ਸਹਾਯਕ ਹੁੰਦੇ ਨੇ | ਪਰ ਏ ਗੁਸ੍ਸੇ ਨੂ ਕੰਟਰੋਲ ਕਰਣ ਦਾ ਤੇਮ੍ਪਰੇਰੀ ਤਰੀਕਾ ਏ | ਏ ਤਰੀਕਾ ਕੁਚ੍ਹ ਹਾਦ ਤਕ ਓਸ ਗੁਸ੍ਸੇ ਨੂ ਬਾਰ ਫੇਲਾਨ ਦੀ ਬਜਾਯ ਅੰਦਰ ਦੀ ਓਰ ਮੋੜ ਦੇਂਦਾ ਏ | ਅਤੇ ਗੁਸਸਾ ਸਥਾਈ ਰੂਪ ਨਾਲ ਖਤਮ ਨਹੀ ਹੁੰਦਾ |
ਗੁਰੂਦੇਵ ਏ ਦਸਦੇ ਨੇ ਕੀ ਕ੍ਰੋਧ ਦੀ ਕਦੀ ਵੀ ਸਮਾਪਤ ਨਾ ਹੋਣ ਵਾਲੀ ਸ਼ਰੰਖਲਾ ਬਣ ਜਾਂਦੀ ਏ | ਤੁਸੀਂ ਆਪਣਾ ਗੁਸਸਾ ਕਿਸੀ ਹੋਰ ਤੇ ਕਡ ਦੇਨੇ ਹੋ ਅਤੇ ਸਾਮਨੇ ਵਾਲਾ ਵੀ ਓਸ ਕ੍ਰੋਧ ਨੂ ਸ਼ਾਂਤੀ ਨਾਲ ਗ੍ਰਹਣ ਕਰਨ ਵਾਲਾ ਨਹੀ ਹੈ | ਉਸਦਾ ਗੁਸਸਾ ਭੀ ਯਾ ਤਾਂ ਕਿਸੀ ਹੋਰ ਤੇ ਯਾ ਤੁਹਾਡੇ ਉੱਤੇ ਇ ਨਿਕਲੇਗਾ | ਏਸੇ ਪ੍ਰਕਾਰ ਗੁਸਸਾ ਸ਼ਾਂਤ ਹੋਣ ਦਾ ਕੋਈ ਅੰਤ ਨਹੀ ਹੈ | ਏ ਓ ਕਹਾਵਤ ਹੈ ਕਿਸੀ ਦੇ ਉਤਤੇ ਕੀਚੜ ਉਛਾਲੋੰਗੇ ਤਾਂ ਤ੍ਵਾਨੂ ਵੀ ਕੀਚੜ ਹੀ ਮਿਲੇਗਾ | ਕਈ ਪੀੜ੍ਹੀਆਂ ਤੋਂ ਇਹੀ ਚਲਯ ਆ ਰਿਯਾ ਹੈ | ਏ ਕ੍ਰੋਧ ਹੁਣ ਨਫਰਤ ਵਿਚ ਬਦਲ ਚੁਕ੍ਯਾ ਹੈ | ਏ ਨਫਰਤ ਦੇ ਚਕਰ ਨੂ ਕੋਈ ਤੋੜ ਨਹੀ ਪਾ ਰਿਯਾ ਹੈ |ਏਸ ਚਕਰ ਨੂ ਤੋੜਨ ਲਈ ਗੁਰੂਦੇਵ ਦਸਦੇਨੇ ਕੀ ਗੁਸ੍ਸੇ ਨੂ ਪੂਰੀ ਤਰਾਂ ਖਤਮ ਕਰਣ ਲਈ ਧਯਾਨ ਦੇ ਸਮੁਦਰ ਵਿਚ ਡੁਬਨ ਦੀ ਜਰੂਰਤ ਹੈ | ਮਨੁਖ ਨੂ ਗੁਸ੍ਸੇ ਦਾ ਕਾਰਨ ਕਿਸੀ ਦੂਜੇਚ ਧੁੜਨ ਦੀ ਬਜਾਯ, ਆਪਣੇ ਅੰਦਰ ਝਾਕਣਾ ਚਾਈਦਾ | ਤਦ ਉਸ ਮਨੁਖ ਨੂ ਲਗੇਗਾ ਕੀ ਕ੍ਰੋਧ ਇਕ ਪ੍ਰਕਾਰ ਦਾ ਆਵੇਗ ਹੈ ਜਿਸਦਾ ਕਾਰਨ ਕੋਈ ਦੂਸਰਾ ਮਨੁਖ ਯਾ ਕੋਈ ਘਟਣਾ ਨਹੀ ਹੈ |
ਧਯਾਨ ਵਿਚ ਤੁਸੀਂ ਏ ਮੇਹ੍ਸੂਸ ਕਰੋਂਗੇ ਕੀ ਗੁਸਸਾ ਇਕ ਬਾਹਰੀ ਊਰਜਾ ਹੈ, ਜਿਦ੍ਨੂ ਤੁਸੀਂ ਆਪਣੇ ਅੰਦਰ ਗ੍ਰਹਣ ਕਰਣ ਦੀ ਅਨੁਮਤੀ ਦਿਰ੍ਤ੍ਤੀ ਹੈ | ਜਦੋਂ ਕ੍ਰੋਧ ਵਾਲੀ ਊਰਜਾ ਤਵਾਦੇ ਅੰਦਰ ਜਾਂਦੀ ਹੈ ਤਾਂ ਏ ਇਕ ਵਿਸ਼ੇਸ਼ ਰੂਪ ਲੇ ਲੇੰਦੀ ਹੈ | ਯਾਂ ਤਾਂ ਏ ਗੁਸਸਾ ਕਿਸੀ ਹੋਰ ਤੇ ਨਿਕਲਦਾ ਹੈ ਯਾ ਅੰਦਰ ਹੀ ਅੰਦਰ ਖਿਸਿਯਾ ਜਾਂਦਾ ਹੈ | ਜਿਦਾਂ ਹੀ ਮਨੁਖ ਨੂ ਗੁਸਸਾ ਆਨ ਲਗੇ ਤਾਂ ਉਸ ਗੁਸ੍ਸੇ ਨੂ ਧਯਾਨ ਵਿਚ ਵਿਲੀਨ ਕਰ ਦੇਣਾ ਚਾਇੜਾ | ਜੋ ਗੁਸਸਾ ਤਵਾਨੂ ਆਯਾ ਉਸ ਗੁਸ੍ਸੇ ਨੂ ਧਯਾਨ ਦੇ ਦੋਰਾਨ ਬ੍ਰਹ੍ਮਾੰਡ ਵਿਚ ਸੁਟ ਦਿਤਾ ਜਾਂਦਾ ਏ |
ਜਿਦਾਂ ਏਕ ਨਦੀ ਸਮੁਦਰ ਵਿਚ ਮਿਲਕੇ ਆਪਣਾ ਸਵਰੂਪ ਖੋਕੇ ਓਹ ਸਮੁੰਦ੍ਰ ਬਣ ਜਾਂਦੀ ਹੈ | ਏਸੇ ਪ੍ਰਕਾਰ ਗੁਸਸਾ ਵੀ ਧਯਾਨ ਦੇ ਦੋਰਾਨ ਬ੍ਰਹ੍ਮਾੰਡ ਵਿਚ ਸਮਾ ਜਾਂਦਾ ਹੈ | ਏ ਕਾਮ ਏਕ ਬਾਰ ਦੇ ਪ੍ਰਯਾਸ ਨਾਲ ਨਹੀ ਹੋਣ ਵਾਲਾ | ਮਨੁਖ ਨੂ ਗੁਸਸਾ ਆਂਦੇ ਹੀ ਏ ਵਿਧੀ ਕਈ ਬਾਰ ਦੋਰਾਨੀ ਚਾਇਦਿਏ | ਅਤੇ ਏ ਗੁਸਸਾ ਧੀਰੇ – ਧੀਰੇ ਆਪਣੇ ਆਪ ਸ਼ਾਂਤ ਹੋ ਜਾਏਗਾ | ਜੇ ਗੁਸਸਾ ਆਨ ਤੇ ਧਯਾਨ ਨਾ ਕਰ ਪਾਓ ਤਾਂ ਮੰਤ੍ਰ ਦਾ ਲਗਨ ਨਾਲ ਜਾਪੁ ਕਰਨਾ ਚਾਇਦਾ ਹੈ | ਜਿਦਾਂ ਹੀ ਗੁਸਸਾ ਆਣ ਲਗੇ, ਤੁਰੰਤਤੁਰੰਤ ਮੰਤ੍ਰ ਜਾਪ ਸ਼ੁਰੂ ਕਰ ਦੇਣਾ ਚਾਇਦਾ ਹੈ | ਮੰਤ੍ਰ ਦੀ ਤਰੰਗ, ਗੁਸ੍ਸੇ ਦੀ ਤਰੰਗ ਦੀ ਵਿਅਰਥਤਾ ਦਾ ਬੋਧ ਆਪਣੇ ਆਪ ਕਰਵਾਏਗੀ | ਗੁਸ੍ਸੇ ਦੀ ਓ ਤਰੰਗ ਤੁਹਾਡੇ ਅੰਦਰ ਆਨ ਦੀ ਬਜਾਯ ਕੋਲੋਂ ਹੋਕੇ ਨਿਕਲ ਜਾਏਗੀ| ਅਤੇ ਓਸ ਗੁਸ੍ਸੇ ਦੀ ਤਰੰਗ ਦਾ ਤੁਹਾਡੇ ਉਤਤੇ ਕੋਈ ਅਸਰ ਨਹੀ ਪਏਗਾ|