- ਅਰਾਮ ਨਾਲ ਬੈਠ ਕੇ, ਗੁਰੂ ਦੇ ਫੋਟੋ ਨੂੰ ਥੋੜੀ ਦੇਰ ਧੀਆਣ ਨਾਲ ਦੇਖੋ |
- ਜੇ ਆਪਜੀ ਨੂੰ ਕੋਈ ਵੀ ਸ਼ਾਰੀਰਿਕ ਬਮਾਰੀ, ਨਸ਼ਾ ਅਤੇ ਮਾਨਸਿਕ ਚਿੰਤਾ ਹੈ ਤਾਂ ਪੂਰੀ ਸ਼ਰਧਾ ਨਾਲ ਗੁਰੂ ਦੇ ਫੋਟੋ ਦੇ ਸਾਮਨੇ ਮੁਕਤੀ ਲਈ ਪ੍ਰਾਰਥਨਾ ਕਰੋ |
- ਫੇਰ ਗੁਰੂਜੀ ਨੂੰ ਕਹੋ, ਮੇਨੂ ੧੫ ਮਿੰਟ ਲਈ ਆਪਣੀ ਸ਼ਰਣ ਵਿਚ ਲੈ ਲਓ |
- ਅਪਣੀ ਅਖਾਂ ਨੂੰ ਬੰਦ ਕਰ ਲਓ, ਅਤੇ ਗੁਰੂ ਜੀ ਦੇ ਫੋਟੋ ਦੀ ਕਲਪਨਾ ਮਥੇ ਤੇ, ਦੋਨੋ ਬੋਹਾਂ ਵਿਚ (ਜਿਥੇ ਬਿੰਦੀ ਲਾਈ ਦੀ ਹੈ) ਕਰੋ | ਇਹ ਸਥਾਨ ਤੀਜੀ ਆਂਖ ਦੀ ਜਗਹ ਕਹਲਾਂਦੀ ਹੈ |
- ਫੇਰ ਗੁਰੂ ਜੀ ਦੇ ਫੋਟੋ ਨੂੰ ਸੋਚਦੇ ਹੋਏ, ਬਿਨਾ ਜਵਾਨ, ਬਿਨਾ ਜੀਭ ਤੇ ਬੁਲ ਹਿਲਾਂਦੇ ਹੋਏ, ਮਨ ਹੀ ਮਨ ਗੁਰੂ ਜੀ ਦੁਆਰਾ ਲੀਤਾ ਹੋਇਆ ਮੰਤਰ ਦਾ ਜਾਪ ਕਰਨਾ ਹੈ |
- ਧਿਯਾਨ ਦੇ ਵੇਲੇ ਅਪਣੇ ਸ਼ਰੀਰ ਨੂੰ ਪੂਰੀ ਤਰਾਂ ਦਿੱਲਾ ਛਡ ਦੇਓ | ਅਖਾਂ ਬੰਦ ਕਰੇ ਰਖੋ ਜੇ ਗੁਰੂ ਜੀ ਦਾ ਫੋਟੋ ਧਿਆਣ ਆਵੇ ਯਾ ਜਾਵੇ ਯਾ ਦੂਜੇ ਕੇਹੜੀ ਵੀ ਤਰਾਂ ਦੇ ਵਿਚਰ ਆਉਣ ਜਾਂਣ ਤਾਂ ਉਸਦੀ ਚਿੰਤਾ ਨਹੀ ਕਰਨੀ | ਕੇਵਲ ਮਾਨਸਿਕ ਨਾਮ-ਜਪ ਲਗਾਤਾਰ ਕਰਦੇ ਰਹਣਾ ਹੈ |
- ਧਿਆਣ ਦੇ ਵੇਲੇ ਆਪਜੀ ਨੂੰ ਕੁਛ ਵੀ ਮਹਸੂਸ ਹੋ ਸਕਦਾ ਹੈ (ਜਿਦਾਂ ਕੰਪਨ, ਅਗੇ-ਪਿਛੇ ਝੁਕਨਾ, ਹੰਸਣਾ-ਰੋਣਾ ਆਦਿ)| ਜੇਹੜੀ ਵੀ ਕ੍ਰਿਆ ਹੋਵੇ, ਉਨੂੰ ਰੋਕੋ ਨਾ | ਕੁਛ ਲੋਕਾ ਨੂੰ ਤੇਜ ਪ੍ਰਕਾਸ਼, ਰੰਗ, ਅਵਾਜਾਂ ਯਾ ਆਣ ਵਾਲੀ ਘਟਨਾ ਆਦਿ ਕੁਛ ਵੀ ਦਿਖ ਸਕਦਾ ਹੈ |
- ਜਿਨੀ ਦੇਰ ਦਾ ਤੁਸੀਂ ਗੁਰੂ ਜੀ ਕੋਲੋਂ ਧਿਆਨ ਦਾ ਸਮਯ ਮੰਗਦੇ ਹੋ, ਠੀਕ ਉਨੀ ਦੇਰ ਬਾਦ ਤੁਸੀਂ ਆਪਣੇ ਆਪ ਨੋਰਮਲ ਇਸਤਿਥੀ ਵਿਚ ਆ ਜਾਵੋਗੇ |
- ਜੇ ਧਿਆਣ ਦੇ ਦੋਰਾਣ ਆਪਜੀ ਨੂੰ ਕੁਛ ਵੀ ਮਹਸੂਸ ਨਹੀ ਹੋ ਰਿਆ ਹੈ ਤਾਂ ਵੀ ਧਿਆਣ ਨਿਯਮਿਤ ਕਰਦੇ ਰਹਿਣਾਂ ਚਾਹਿਦਾ ਹੈ | ਕੁਛ ਦਿਨਾਂ ਬਾਦ ਆਪਜੀ ਨੂੰ ਅਪਨੇ ਵਿਚ ਬਦਲਾਵ ਮਹਸੂਸ ਹੋਣ ਲਗੇਗਾ | ਜਿਦਾਂ ਕੋਈ ਬੀਜ ਜਮੀਨ ਵਿਚ ਗਡਿਆ ਜਾਂਦਾ ਹੈ ਤਾਂ ਇਕਦਮ ਪੇੜ ਨਹੀਂ ਆ ਜਾਂਦਾ | ਪਰ ਕੁਛ ਸਮਯ ਬਾਦ ਏਹੀ ਬੀਜ ਇਕਦਿਨ ਪੇੜ ਬਣ ਜਾਂਦਾ ਹੈ | ਏਦਾਂ ਹੀ ਕੁਛ ਮਨੁਖਾਂ ਨੂੰ ਧਿਆਣ ਦਾ ਅਸਰ ਇਕਦਮ ਨਈੰ ਆਂਦਾ, ਪਰ ਕੁਛ ਸਮਯ ਬਾਦ ਤੁਸੀਂ ਆਪਣੇ ਅੰਦਰ ਬੜਾ ਅੰਤਰ ਮਹਸੂਸ ਕਰਣ ਲਗੋਗੇ |
error: Content is protected !!