ਆਧੁਨਿਕ ਮੇਡਿਕਲ ਵਿਗ੍ਯਾਨ ਵਿਚ ਮਨੁਖ ਦੇ ਸ਼ਰੀਰ ਵਿਚ ਦੋ ਪ੍ਰਕਾਰ ਦੀ ਬੀਮਾਰਿਯਾੰ ਹੁੰਦਿਯਾਂ ਏ – ਸ਼ਰੀਰਿਕ ਬਿਮਾਰੀ ਅਤੇ ਮਾਨਸਿਕ ਬਿਮਾਰੀ | ਏਸ ਬਿਮਾਰਿਯਨ ਨੂ ਡਾਕਟਰ ਡਵਾਇਆ ਦੇ ਨਾਲ ਠੀਕ ਕਰਦਾ ਏ | ਪ੍ਰਾਚੀਨ ਕਾਲਚ ਯੋਗਿਆਂ ਨੇ, ਧਯਾਨ ਦੇ ਦੋਰਾਨ ਏ ਦਸਿਆ ਕੀ ਏ ਬਿਮਾਰੀਆਂ ਕਰਮਾਂ ਦੇ ਅਨੁਸਾਰ ਹੁੰਦਿਆਂ ਨੇ | ਏ ਮਨੁਖਾਂ ਦੇ ਕਰਮਾਂ ਦੇ ਫਲ ਹੁੰਦੇ ਨੇ | ਏ ਕਰਮ ਮਨੁਖ ਯਾ ਤਾਂ ਏਸ ਹੀ ਜਨਮ ਵਿਚ ਭੁਗਤਦਾ ਏ ਯਾ ਅਗਲੇ ਜਨਮ ਵਿਚ ਭੁਗਤੇਗਾ | ਮਨੁਖ ਜਨਮ – ਮਰਣ ਦੇ ਪੈੜਾਂ ਵਿਚ ਫਸਿਆ ਹੋਯਾ ਏ | ਅਤੇ ਉਸਨੂ ਕਰਮਾਂ ਦੇ ਅਨੁਸਾਰ ਜੀਵਨ ਦੇ ਅਨੁਭਵ ਹੁੰਦੇ ਨੇ | ਇਹੀ ਨਿਯਤੀ ਦਾ ਖੇਲ ਹੈ | ਗੁਰੂ ਸਿਯਾਗ ਦੇ ਯੋਗ ਨਾਲ ਮਨੁਖ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋਣ ਲਗਦਾ ਹੈ | ਅਤੇ ਏਸ ਗੁਰ ਦੀ ਵਿਧੀ ਦ੍ਵਾਰਾ ਕਸ਼ਟ ਆਸਾਨੀ ਨਾਲ ਦੂਰ ਹੋਣ ਲਗ੍ਦੇਨੇ | ਅਤੇ ਇਸ ਸਾਧਨਾ ਨਾਲ ਅਗਲੇ ਕਰਮ ਖਰਾਬ ਨਈ ਹੁੰਦੇ | ਜਦੋਂ ਮਨੁਖ ਨੂ ਅੰਦਰੂਨੀ ਗ੍ਯਾਨ ਹੋਣ ਲਗਦਾ ਏ, ਕਰਮਾਂ ਏ ਫਲਾਂ ਦੀ ਇਚ੍ਛਾਵਾਂ ਤੋਂ ਮੁਕਤ ਹੋਣ ਲਗਦਾ ਏ | ਯੋਗ ਵਿਚ ਸ਼ਰੀਰਿਕ ਅਤੇ ਮਾਨਸਿਕ ਬੀਮਾਰਿਯਾੰ ਦੇ ਅਲਾਵਾ ਅਧ੍ਯਾਤ੍ਮਿਕ ਬੈਮਾਰਿਯਨ ਵੀ ਹੁੰਦੀਆਂ ਨੇ | ਅਧ੍ਯਾਤ੍ਮਿਕ ਬਿਮਾਰੀ ਨੂ ਅਧ੍ਯਾਤ੍ਮਿਕ ਇਲਾਜ਼ ਦੀ ਲੋੜ ਹੁੰਦੀ ਏ | ਨਿਯਮਿਤ ਧਯਾਨ ਅਤੇ ਮੰਤਰ ਜਾਪੁ ਤੋਂ ਆਧ੍ਯਾਤ੍ਮਿਕ ਬਿਮਾਰੀਆਂ ਵੀ ਜਲਦੀ ਠੀਕ ਹੋ ਜਾਂਦਿਆਂ ਨੇ |